ਮਾਲ ਵਿਭਾਗ ਵਲੋਂ ਬਕਾਇਆ ਰਹਿੰਦੇ ਇੰਤਕਾਲਾਂ ਦਾ ਤੇਜ਼ੀ ਨਾਲ ਕੀਤਾ ਜਾ ਰਿਹਾ ਨਿਪਟਾਰਾ-3000 ਇੰਤਕਾਲਾਂ ਦਾ ਕੀਤਾ ਜਾ ਚੁੱਕਾ ਹੈ ਨਿਪਟਾਰਾ

ਜ਼ਿਲਾ ਪ੍ਰਸ਼ਾਸਨ ਵਲੋਂ ਇੰਤਕਾਲਾਂ ਦੇ ਨਿਪਟਾਰੇ ਲਈ ਵਿੱਢੀ ਗਈ ਹੈ ਵਿਸ਼ੇਸ ਮੁਹਿੰਮ ਗੁਰਦਾਸਪੁਰ, 20 ਜੁਲਾਈ -ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲ ਮਹਿਕਮੇ ਵੱਲੋ ਪਿਛਲੇ 20 ਦਿਨਾਂ ਤੋਂ ਇਕ ਵਿਸ਼ੇਸ਼ ਮੁਹਿਮ ਚਲਾਈ ਜਾ ਰਹੀ ਹੈ ਕਿ ਕੋਰੋਨਾ ਬਿਮਾਰੀ ਕਾਰਨ ਜਿਹੜੇ ਇੰਤਕਾਲ ਦਰਜ ਹੋਣ ਜਾਂ ਮੰਜੂਰ ਹੋਣ ਤੋਂ ਰਹਿ ਗਏ ਸੀ, ਉਨਾਂ … Continue reading ਮਾਲ ਵਿਭਾਗ ਵਲੋਂ ਬਕਾਇਆ ਰਹਿੰਦੇ ਇੰਤਕਾਲਾਂ ਦਾ ਤੇਜ਼ੀ ਨਾਲ ਕੀਤਾ ਜਾ ਰਿਹਾ ਨਿਪਟਾਰਾ-3000 ਇੰਤਕਾਲਾਂ ਦਾ ਕੀਤਾ ਜਾ ਚੁੱਕਾ ਹੈ ਨਿਪਟਾਰਾ